ਇੰਟਰਐਕਟਿਵ ਡਿਜੀਟਲ ਮੀਡੀਆ (IDM)

ਓਨਟੈਰੀਓ ਇੱਕ ਸਜੀਵ ਇੰਟਰਐਕਟਿਵ ਡਿਜੀਟਲ ਮੀਡੀਆ ਸੈਕਟਰ ਦਾ ਘਰ ਹੈ। IDM ਵਿੱਚ ਗੇਮਾਂ, ਖ਼ਬਰਾਂ, ਕਹਾਣੀਆਂ, ਕਮੇਡੀ, ਵੀਡੀਓ ਅਤੇ ਆਡੀਓ ਸ਼ਾਮਲ ਹਨ ਜਿੰਨ੍ਹਾਂ ਦੀ ਅਦਾਇਗੀ ਕੰਪਿਊਟਰਾਂ, ਗੇਮ ਕਨਸੋਲਾਂ, ਮੋਬਾਈਲ ਡੀਵਾਈਸਾਂ ਅਤੇ ਹੋਰ ਡਿਜੀਟਲ ਪਲੇਟਫਾਰਮਾਂ ’ਤੇ ਕੀਤੀ ਜਾਂਦੀ ਹੈ। OMDC ਬਹੁਤ ਸਾਰੇ ਪ੍ਰੋਗਰਾਮਾਂ, ਸੇਵਾਵਾਂ, ਫ਼ੰਡ ਸਹਾਇਤਾ ਅਤੇ ਟੈਕਸ ਕਰੈਡਿਟਾਂ ਰਾਹੀਂ IDM ਉਦਯੋਗ ਦਾ ਸਮਰਥਨ ਕਰਦੀ ਹੈ।

ਅੰਗਰੇਜ਼ੀ ਵਿੱਚ IDM ਬਾਰੇ ਪੰਨੇ ਦੇ ਲਿੰਕ ਵਾਸਤੇ ਏਥੇ ਕਲਿੱਕ ਕਰੋ - http://www.omdc.on.ca/interactive.htm 

image

ਓਨਟੈਰੀਓ ਦੇ ਅੰਤਰਕਿਰਿਆਤਮਕ ਡਿਜੀਟਲ ਮੀਡੀਆ ਪ੍ਰੋਜੈਕਟਾਂ ਵਿੱਚੋਂ ਪੈਂਹਠ ਪ੍ਰਤੀਸ਼ਤ ਉਹਨਾਂ ਦੀ ਬੌਧਿਕ ਜਾਇਦਾਦ ’ਤੇ ਆਧਾਰਿਤ ਹਨ।