ਫਿਲਮ

ਓਨਟੈਰੀਓ ਦਾ ਮਨੋਰੰਜਨ ਖੇਤਰ – ਜੋ ਉੱਤਰੀ ਅਮਰੀਕਾ ਵਿੱਚ, ਕੈਲੀਫੋਰਨੀਆ ਅਤੇ ਨਿਊਯਾਰਕ ਦੇ ਬਾਅਦ ਤੀਜਾ ਸਭ ਤੋਂ ਵੱਡਾ ਹੈ – ਕੈਨੇਡਾ ਅਤੇ ਵਿਸ਼ਵ ਭਰ ਤੋਂ ਫਿਲਮ ਨਿਰਮਾਣਾਂ ਨੂੰ ਆਕਰਿਸ਼ਤ ਕਰਦਾ ਹੈ। OMDC ਬਹੁਤ ਸਾਰੇ ਪ੍ਰੋਗਰਾਮਾਂ, ਸੇਵਾਵਾਂ, ਫ਼ੰਡ ਸਹਾਇਤਾ ਅਤੇ ਟੈਕਸ ਕਰੈਡਿਟਾਂ ਰਾਹੀਂ ਫਿਲਮ ਉਦਯੋਗ ਦਾ ਸਮਰਥਨ ਕਰਦੀ ਹੈ।

 ਅੰਗਰੇਜ਼ੀ ਵਿੱਚ ਫਿਲਮ ਬਾਰੇ ਪੰਨੇ ਦੇ ਲਿੰਕ ਵਾਸਤੇ ਏਥੇ ਕਲਿੱਕ ਕਰੋ - http://www.omdc.on.ca/film_and_tv.htm 

image

ਦੀਪਾ ਮਹਿਤਾ ਨੇ 2015 ਦੀ ਕੈਨੇਡੀਅਨ ਫਿਲਮ, ਬੀਬਾ ਬੌਏਜ਼ ਲਿਖੀ ਅਤੇ ਨਿਰਦੇਸ਼ਿਤ ਕੀਤੀ ਸੀ।