ਕਿਤਾਬ

ਓਨਟੈਰੀਓ ਕੈਨੇਡਾ ਵਿੱਚ ਕਿਤਾਬ ਪ੍ਰਕਾਸ਼ਿਤ ਕਰਨ ਦੇ ਸਭ ਤੋਂ ਵੱਡੇ ਉਦਯੋਗ ਦਾ ਘਰ ਹੈ, ਜਿਸਦਾ ਮਾਲੀਆ ਕਵੀਬੈੱਕ ਦੇ ਮਾਲੀਏ ਨਾਲੋਂ ਦੁੱਗਣੇ ਤੋਂ ਵੀ ਜ਼ਿਆਦਾ ਹੈ, ਜੋ ਕਿ ਕੈਨੇਡਾ ਵਿੱਚ ਪ੍ਰਕਾਸ਼ਨਾ ਖੇਤਰ ਵਿੱਚ ਦੂਜਾ ਸਭ ਤੋਂ ਵੱਡਾ ਉਦਯੋਗ ਹੈ।  ਓਨਟੈਰੀਓ ਦੇ ਲੇਖਕਾਂ ਅਤੇ ਪ੍ਰਕਾਸ਼ਕਾਂ ਦਾ ਕੰਮ ਦੇਸ਼ ਅਤੇ ਵਿਦੇਸ਼ ਵਿੱਚ ਨਾਮਣਾ ਖੱਟਦਾ ਹੈ। OMDC ਬਹੁਤ ਸਾਰੇ ਪ੍ਰੋਗਰਾਮਾਂ, ਸੇਵਾਵਾਂ, ਫ਼ੰਡ ਸਹਾਇਤਾ ਅਤੇ ਟੈਕਸ ਕਰੈਡਿਟਾਂ ਦੇ ਨਾਲ ਓਨਟੈਰੀਓ ਪ੍ਰਕਾਸ਼ਕਾਂ ਦੀ ਸਹਾਇਤਾ ਕਰਦੀ ਹੈ।

ਅੰਗਰੇਜ਼ੀ ਵਿੱਚ ਕਿਤਾਬ ਬਾਰੇ ਪੰਨੇ ਦੇ ਲਿੰਕ ਵਾਸਤੇ ਏਥੇ ਕਲਿੱਕ ਕਰੋ - http://www.omdc.on.ca/book.htm 

image

ਓਨਟੈਰੀਓ, ਕੈਨੇਡਾ ਵਿੱਚ ਸਭ ਤੋਂ ਵੱਡੇ ਕਿਤਾਬ ਪ੍ਰਕਾਸ਼ਨਾ ਉਦਯੋਗ ਦਾ ਘਰ ਹੈ, ਜਿਸਦਾ ਮਾਲੀਆ $1.23 ਬਿਲੀਅਨ ਹੈ – ਕੌਮੀ ਮਾਲੀਏ ਦਾ ਲਗਭਗ ਦੋ-ਤਿਹਾਈ ਓਨਟੈਰੀਓ ਵਿੱਚ ਪੈਦਾ ਕੀਤਾ ਜਾਂਦਾ ਹੈ।